¡Sorpréndeme!

ਮਸ਼ਹੂਰ ਪੰਜਾਬੀ ਕੁੜੀ Nav Kaur Sran ਨਾਲ ਵਾਪਰ ਗਿਆ ਭਾਣਾ, ਕੁੱਝ ਸਮਾਂ ਪਹਿਲਾਂ ਹੀ ਗਈ ਸੀ ਅਮਰੀਕਾ|OneIndia Punjabi

2023-08-25 6 Dailymotion

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਕੀਤਾ ਪੰਜਾਬੀ ਕੁੜੀ ਦਾ ਕਤਲ। ਜੀ ਹਾਂ ਨਵ ਸਰਾਂ ਨਾਮ ਦੀ ਇਹ ਕੁੜੀ ਜਿਸਦੇ ਇੰਸਟਾਗ੍ਰਾਮ 'ਤੇ ਵੀ ਫੈਨਜ਼ ਸੀ ਉਸਦੀ ਹੁਣ ਮੌਤ ਹੋ ਚੁੱਕੀ ਹੈ। ਦਸਦਈਏ ਇਹ ਘਟਨਾ ਅਮਰੀਕਾ ਦੇ ਗੈਲੈਰੀਆਂ ਮਾਲ ਦੀ ਹੈ, ਨਵ ਸਰਾਂ ਪੰਜਾਬ ਤੋਂ ਗਰੀਬੀ ਦੀ ਹਾਲਤ 'ਚੋਂ ਉੱਠ ਕੇ ਅਮਰੀਕਾ ਤੱਕ ਪਹੁੰਚੀ ਸੀ ,ਇਸਤੋਂ ਪਹਿਲਾ ਨਵ ਸਰਾਂ ਮਲੇਸ਼ੀਆ ਵੀ ਰਹਿ ਚੁੱਕੀ ਹੈ। ਜੀ ਹਾਂ ਦਸਿਆ ਜਾ ਰਿਹਾ ਹੈ ਕੀ ਜਿਸ ਬੰਦੇ ਨੇ ਇਸਦੇ ਗੋਲੀਆਂ ਮਾਰੀਆਂ ਉਹ ਵੀ ਕੋਈ ਬੇਗਾਨਾ ਨਹੀਂ ਬਲਕਿ ਇਸਦਾ ਹੀ ਸਾਥੀ ਮੰਨਿਆ ਜਾ ਰਿਹਾ ਹੈ।
.
What happened to the famous Punjabi girl Nav Kaur Sran, she had gone to America some time ago.
.
.
.
#americanews #punjabnews #NavKaurSran